Best 399+ Shayari in Punjabi [2024] | Status in punjabi

Punjabi Shayari & Status for Whatsapp , facebook , Instagram ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ ਇਸ ਦੁਨੀਆਂ ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ🤗🥰


ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ ,, ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ💯


ਕੰਮ ਕੱਢਿਆ , ਬੰਦਾ ਛੱਡਿਆ !! ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ💯


ਕੁੰਡਾ ਖੜਕਾਉਣ ਦੀ ਆਵਾਜ਼ ਹੀ ਦੱਸ ਦਿੰਦੀ ਹੈ ਕਿ ਬਾਹਰ ਖੜਾ ਬੰਦਾ ਕਿੰਨਾ ਕੁ ਸਮਝਦਾਰ ਹੈ💯💯


ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯


ਜੇ ਕੋਈ ਪੁੱਛੇ ਮਾਂਏ ਕਿੰਨਾ ਕੁ ਕਸੂਰ ਸੀ * ਸਿਰ ਉੱਤੇ ਪੱਗ ਸਾਡੇ ਮੁੱਖੜੇ ਤੇ ਨੂਰ ਸੀ🔥❤️


ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ❤️🥷


Punjabi status 2 line


👥ਇਨਸਾਨ ਦੇ ਸਰੀਰ ਦਾ ਸਭ ਖੂਬਸੂਰਤ ਹਿੱਸਾ💝 ਦਿਲ ਹੈ ਜੇ ❤ਦਿਲ ਹੀ ♥ਸਾਫ ਨਹੀ ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫

ਕਮੀਆਂ ਸੱਭ ਚ’ ਹੁੰਦੀਆਂ ਨੇ, ਪਰ ਦਿਖਦੀਆਂ ਦੂਜਿਆਂ ਚ’ ਨੇ❣️


🤍ਜਗ੍ਹਾ 🤙🏼ਤੇ ਹਿਸਾਬ👌 ਨਾਲ ਰੰਗ❣️change ਹੁੰਦੇ🔮


ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ, ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ ⛳️


ਪਿਆਰ ਸਤਿਕਾਰ 🤝ਅਤੇ ਕਦਰ ਜ਼ਬਰਦਸਤੀ ਨਾਲ ਨਹੀਂ ਕਰਵਾਏ ਜਾ ਸਕਦੇ....🙏


ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ🙏


ਫੇਲ੍ਹ ਬੰਦੇ ਨੂੰ ਮਖੌਲ ਨੀ ਛੱਡਦੇ ਤੇ ਕਾਮਜਾਬ ਨੂੰ ਪਿਸਤੌਲ🔥💯


ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ 😑 ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ ❤️💫


ਹੁਨਰ ਸ਼ੜਕਾ ਤੇ ਤਮਾਸ਼ਾ ਕਰਦਾ ਤੇ ਕਿਸਮਤ ਮਹਿਲਾ ਚ ਰਾਜ ਕਰਦੀ 🙏


ਰੋਜ਼ ਆਇਆ ਕਰ ਨਵਾਂ ਦਿਨ ਬਣਕੇ🌅 ਮੇਰੀ ਰਾਤਾਂ ਨਾਲ 🌃 ਬਾਹਲੀ ਬੋਲ ਚਾਲ ਨੀਂ..


ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ💯


ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।😊


ਮੰਨਿਆਂ 🙄 ਬਹੁਤੇ ਵੱਡੇ ਘਰਾਂ ਦੇ 😊ਨਹੀਂ ।। :: ਪਰ ਸੁਪਨੇ 💪ਬਹੁਤ ਵੱਡੇ ਨੇ🤘


ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ ♥️♥️♥️


ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ ❤️❤️


ਸ਼ੌਂਕ ਨਹੀਂ ਹੈ ਹਮੇਂ ਮਸ਼ਹੂਰ ਹੋਣੇ ਕਾ ਆਪ ਹਮੇਂ ਜਾਣਤੇ ਹੋ ਇਤਣਾ ਕਾਫ਼ੀ ਹੈ🌹


ਸਭ ਕੁੱਝ Fake ਬਾਕੀ ਕੱਲਾ ਸੱਚ ਨਾਮ ਐ🙏🏻💯❤️


ਹਾਲਾਤ ਭਾਵੇਂ ਬਦਲ ਦੇਣ ਸਾਨੂੰ , ਪਰ ਅਸੀਂ ਕਦੇ ਮਤਲਬ ਵੇਖ ਕੇ ਬਦਲੇ 😊…


ਸੁਭਾਅ ਦੇ ਮਿੱਠੇ ਜ਼ਰੂਰ ਆ; ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ 😶..


ਮੋਹ ਮਾਇਆ ਵੱਲ ਨਹੀਂ ਰੱਬਾ ਤੂੰ ਆਪਣੇ ਵੱਲ ਖਿੱਚ ਮੇਰਾ ਦਿਲ ਨਹੀਂ ਲਗਦਾ ਹੁਣ ਦੁਨੀਆ ਦੇ ਵਿੱਚ💯


ਜੋ ਮਿਲਿਆ ਓਸਦਾ ਜਿਕਰ ਨਹੀਂ ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ 💯


ਗੁਜਰੇ ਹੋਏ ਕਲ ਤੋਂ ਪੁੱਛੋ ਬੀਤ ਜਾਨ ਦੀ ਅਹਮਿਯਤ😇


👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ? ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।


ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️


👉🏻ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ....ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ💯


ਦੁਨੀਆ ਦਾਰੀ ਦੀ ਸਮਝ ਆ ਬਸ ਅਣਜਾਣ ਬਣ ਕੇ ਲੋਕਾਂ ਦੇ ਰੰਗ ਢੰਗ ਦੇਖਦੇ ਰਹਿੰਦੇ ਹਾਂ😃


ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ , ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ🍂


ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ💯💯.


ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯


❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸


ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯


ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..😎


ਗੌਰ ਕਰੀ ਅਸੀ ਹੁਣ ਤੇਰੇ ਤੇ ਗੌਰ ਨੀ ਕਰਦੇ😇


ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ💯


ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ ਬਾਕੀ ਵਾਧੂ ਘਾਟੂ ਗੱਲਾਂ ਲੋਕ👥 ਦੱਸ ਦੇਣਗੇ


ਬਸ ਦਿਲਾਂ ਨੂੰ ਜਿੱਤਨ ਦਾ ਮਕਸਦ ਰਖਿਏ ਦੁਨਿਆ ਜਿਤਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ ।। ❤️


Attitude Punjabi status


Kalam Chuk Ke Ohde Te Kuchh Likhan Lagga,
Das Ohda Bholapan Likhan Ya Chaturai Likhan,
Dohan Rahan Te Aake Mera Hath Ruk Janda,
Das Ohda Pyar Likhan Ya Ohdi Judaai Likhan.

Jandi Jandi Har Raaz Apne Naal Le Gayi,
Jandi Jandi Di Chupi Sanu Kuchh Keh Gayi,
Keh Gayi Dil Todna Sadi Majboori Nahi Sadi Aadat Ae,
Teri Eho Aadat Sadi Jaan Kad Ke Le Gayi.


ਓ ਮੇਰੇ ਅਧੂਰੇ ਗੀਤਾਂ ਨੂੰ
ਹਾਏ ਨੀ ਪਹਿਚਾਣ ਦੇਂਦੀ ਤੂੰ
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ
ਮੈ ਆਸ਼ਕ ਤੇਰੇ ਪਿੰਡ ਦਾ ਨੀ
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ
ਮੇਨੂ ਨਾਮ ਦੇਂਦੀ ਤੂੰ

Oh Mere Adhure Gitaan Nu,
Hae Ni Pahichana Dendi Tu,
Ho Main Masiha Tere Piḍa Da Ni,
Main Asaka Tere Piḍa Da Ni,
Main Gumnaama Ha Tere Piḍa Da Ni,
Mainu Nama Dendi Tu.


Meri Kisi Gal Te Naraj Na Hovi,
Akhian Nu Hanjua Nal Na Dhovi,
Mildi Ae Khushi Tenu Hasde Dekh Ke.
Sanu Maut Vi Aa Jave Ta Vi Na Rovi.

Menu Mili Judai Ta Main Ki Kara,
Na Menu Mahobaat Ras Ayi Ta Main Ki Kara,
Na Menu Umeed Hun Jeun Di,
Je Maut Bhi Na Aayi Ta Main Ki Kara.


Ik Kadam Puteya Ta Duje Da Fikar Ae,
Zindagi Kuj Es Tara De Vaadian Da Safar Ae,
Parda-Parda So Gaya Si Yaara Tu Jehri Kitab,
Aakri Saffe Ute Shayad Mera Hi Jikar Ae.


Dil Karda Ae Tere Kol Aa Ke Ruk Jaava,
Teri Bukkal Wich Rakh Ke Sir Muk Jaava.
Hanju Ban Ke Digga Teriya Aakhaa Da,
Tere Bulla De Kol Aa Ke Sukk Jaava.


Ishq Vich Bhijna Koyi Khel Nahi Hunda,
Bina Bhijeya Rooha Da Mel Nahi Hunda,
Mel Ho Je Ta Eh Juda Nahi Hunda,
Ishq Rab Hai Ishq Da Koi Khuda Nahi Hunda.


Ishq Ishq Ta Har Koi Karde,
Par Koyi Channa Wich Kudan Nu Tyar Nahi,
Ki Kahiye Ajj Kal De Jhuthe Aashiqa Nu,
Dil De Sakde Ne Par Jaan Nahi.


Punjabi Sad Shayari


ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ


Bulleh Shah Ethe Sabh Musafir, Kise Na Ethe Rehna,

Aapo Apni Waat Muka Ke Sabh Nu Murhna Paina


ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ


Pathar Kade Gulab Nahi Hunde, Kore Warke Kitaab Nahi Hunde,

Jekar Layiye Yaari Bulleya, Fer Yaaran Naal Hisab Nahi Hunde


ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ


Aa Ja Bulleya Charkha Kattiye, Kattiye Saahan Di Pooni Nu,

Rabb Tan Sade Andar Vasda, Ki Karna La Dhooni Nu


ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,

ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ


Chaadar Maili Te Sabun Thoda, Baith Kinare Dhowega,

Daag Ni Chutne Paapan Wale, Dhowega Fer Rowega

 

Follow On Instagram, Click 👇

Follow On Instagram, Click 👇
For all Instagram Update