ਰਵੱਈਆ ਪੰਜਾਬੀ ਸ਼ਾਇਰੀ, ਕੈਪਸ਼ਨ, ਹਵਾਲੇ ਅਤੇ ਫੋਟੋ [ Attitude Punjabi Shayari In English & Punjabi ] 2023 best shayari

ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰ
ਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏ
ਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏ
ਕੇ $@ggi ਨੂੰ ਹੀ ਰਹਿੰਦੀ ਓਹਦੀ ਫਿਕਰ ਏ…
Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!
Kaim ta menu saari 👸kudiyan kandiyan ne pr,
😊khushi ta tere 🙈Bandar kahn naal aundi aa...!

Attitude Status In Punjabi 

ਰਵੱਈਆ ਪੰਜਾਬੀ ਸ਼ਾਇਰੀ, ਕੈਪਸ਼ਨ, ਹਵਾਲੇ ਅਤੇ ਫੋਟੋJatt da ‪‎dmag‬ te pind ale ‪jwak‬, je vigad jan ta ‪‎bht‬ made ‪‎hunde‬ aa
Kr Ta Ohi Kam. 😁😁
Waqt Waqt di gal Aa Mithiya
Aaj Tera Aa Udd Lai
Kal Sada Auna te Uda dewan ge
Apni Himmat Na Har Je Tusi Thalle Nu Digde Ho
Tan Aasmaan Nu V Chunde Ho Bas Vishwas Rako Apne Tey
Eh na keh waqt ghat hai
Jeen wale taan ek pal vich
Sadian ji lende ne
Menu Vekhna Toh Phela Apne aap Nu Vekho Phela.
Tere Shaliya 👧 Tan Kadiyana Tor,  Mitrana 👳‍♂️ De Kadd De Ne Agg Ni 🔥🔥
Jo assar hai akh di maar ander, oh na teer te na talwaar andar

Punjabi Caption For Instagram

Kachhi umar na dekh fakira
Pakke bahut Irade ne
Nazran cho Nazrane padiye
Enne dhakke khade ne
Ik Sacha Dost Tuhade Hadh Tak Pahuchande Hai Tuahade Dil Nu
Changian cho na labh mainu
Lok bura dasde ne aaj kal
Saadi Galbaat Bhardi Gwahi Baliye, Asi Mehflan Ch Jaake Naam Nahi Dsida.
Ni Tu Free De Wifi Wargi Har koi Attach hon nu fire
Yaar Airtel De 4G Warga Jani Khani Di Range To Pare
Wha Oh Merya Rabba Menu Pave Galt Ohn Di Par Mere Yaara Nu Kuch Na Kahi.
Dil karda ae tere kol aa ke ruk java.
Je Koi Pyar Kre Tan Kadar Karo hava Na karo
kuyki Tu C Ensan Ho Na ki Janwar
Aukhe Vale Yaar Da, 4 Dina de Pyar Da Pata Lag hi Janda hai!
Kise De Gal Nu Galt Krn Vaaste Phle Tuhanu Apne Te Pura Vishwas Hona Chadia Hai.
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ 🔥

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
 ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ,
 ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ 🦅
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, 🔥🔥
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!
ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌
ਸਿਰਫ ਜਿਉਣ ਦੇ ਅਸੂਲ ਬਦਲੇ ਨੇ,🤨ਜਨੂਨ ਅੱਜ ਵੀ ਓਹੀ ਐ,💪ਬੱਸ ਤਸੀਰ ਠੰਡੀ ਰੱਖੀ ਐ,🙏ਖੂਨ ਅੱਜ ਵੀ ਓਹੀ ਐ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਜੇ ਤੇਰੇ ___ਯਾਰ  ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ ਮੇਰੀ __ਜਾਨ 💕 ਨੇ.
ਸਮੁੰਦਰ ਵਰਗਾ ਰੁਤਬਾ ਰੱਖ ਮਿੱਰਾ... 
ਨਦੀਆਂ ਆਪ ਮਿਲਣ ਆਉਣਗੀਆਂ....
😊ਫੱਕਰਾ ਦਾ ਦਿਲ 💔ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ…!!
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..
ਜਿੱਥੇ ਮੱਤ ਨੀ ਮਿਲਦੀ ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,
ਸੱਪ ਦੇ ਡੱਸਣ ਬਾਅਦ ਹੀ ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ।
ਕਿੱਸੇ ਦੇ ਕਹਿਣ ਨਾਲ਼ ਨੀ ਉਸਤਾਦ ਬਣ ਜਾਈਦਾ, ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,
ਆਕਲਣ ਕੋਈ ਵੀ ਬਿਨਾਂ ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ (Punjabi Captions Sad)
ਐਸ਼ ਦੀ ਜ਼ਿੰਦਗੀ ਜਿਉਂਦੇ ਆ darling  ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ... ❤️ 
ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan" ਨੂੰ ਉਹ ਵੀ ਤੇਰੀ Jatti ਦੇ Fan ਆ..
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
Attitude😎 ਰੱਖ ਪੁੱਤ apne ghare 👇
Aa ਚਮਚਾਗਿਰੀ 👎ਨਾ jatti kise ਦੀ ਕਰੇ🙏
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏआखी ज़िन्दगी धार काढ्या करो तलवारनी,
अने छेवटे सोय थी काम पते. एम पण बने
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ..!!
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
ਸਾਨੂੰ ਮਾੜਾ ਕਹਿਣ ਆਲੇ
ਕੇਰਾ ਸਾਨੂੰ ਮਿਲਣ
ਸਾਡੇ ਨਾਲ ਵਰਤ ਕੇ ਦੇਖਣ
ਫੇਰ ਜੌ ਦਿਲ ਚ ਆਉਂਦਾ ਕਹਿ ਲੈਣ 🧐
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!(Punjabi Captions Love)
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. 😤💪

Punjabi Caption For Whatapp

ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !!


  ਗਿਣਤੀ ਦੇ 💪🏻ਯਾਰ... 😏ਬੇਸ਼ੁਮਾਰ ਆ ❤ਪਿਆਰ,
ਨਾਰਾਂ💁🏼 ਲੈਨਦੀਆ ਨੇ ਸੂਹਾਂ 👀ਕਿਹੜੇ ਪਿੰਡੋਂ ਸਰਦਾਰ !!😋
  ਮਿਹਨਤਾਂ 💪🏻ਨਾਲ ਬਣਦੇ ਨੇ ਨਾਮ ✔️ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !!
  ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ
ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!
  ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !! 
  ਨਸੀਬ ਜ਼ਿੰਨਾਂ ਦੇ ੳੁੱਚੇ ਤੇ ਮਸਤ ਹੁੰਦੇ ਨੇ,
ੲਿਮਤਿਹਾਨ ਵੀ ੳੁਹਨਾਂ ਦੇ ਹੀ ਜ਼ਬਰਦਸਤ ਹੁੰਦੇ ਨੇ !!

  ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !! 

 ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
 ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
 ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
 ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ … 
 I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ

 

 ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..

2 Line Punjabi Caption

 ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।

 

 ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
 ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥
 ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ... ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
 👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ 
 ਜਿੰਦਗੀ ਜਿਉਣੀ Jatti💁 ਨੇ ਟੋਹਰ ਨਾਲ , ਵੇ👉 ਤੂੰ 👦ਲਾ ਲੈ ਯਾਰੀ👫 ਕਿਸੇ ਹੋਰ👭 ਨਾਲ..😃😂

 ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉

 👉ਵੇ ਤੂੰ 👦Rulega ਹਜ਼ਾਰ ਵਾਲੇ Note ਵਾਂਗੂ...ਜੇ Jatti 💁ਸੋਹਣਿਆ ਕਰੰਸੀ💰 ਵਾਂਗੂ Chnge ਹੋ ਗਈ..   
 ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan"👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂

 ਨਾ ਪਿੰਡ ਵਿਚ ਮਸ਼ਹੂਰ ਨਾ ਦਿ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
 ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ...ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..
 ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ

 ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
 ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
 ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ
 ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ
 ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ

 ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ

 ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ

Punjab Quotes


 ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ

 ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
 ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ.... ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ....... 

 ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
 ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
 ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ.....
 ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪
 ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ

 ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ... 

 ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,

 ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
 ਚੱਲ ਮੰਨਿਆ ਅਸੀਂ ਬੁਰੇ ਸੀ , ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ
 ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍
 ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ ......✍🏻💕 

 ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,
ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ !!

 

  ਸਰਦਾਰੀ ਯਾਰਾ ਦੀ ਮਸ਼ਹੂਰ ਹੇ
ਵਿਰਸੇ ਚ ਮਿਲੀ ਹੇ ਤੇ ਸਾਡਾ ਕਿ ਕਸੂਰ ਹੈ !!
  ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ !!
  ਸ਼ੇਰਾਂ🦁 ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ👍 ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ👆 ਪਸੰਦ ਆ !!
 Jina marji #GhainT sTaTus Paa dawa #maJaL aA😜😜😜😜☺
Tuhada #Jeeju cmNT kAr dwe #Like nAll hi #sArr DiNda Aa😝😝😝
  ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !!
ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ
  ਉਂਝ?#DeSi ਜਿਹੇ?ਸ਼ੋਕ ਪੂਰੇ?#Ghaint ਸੋਹਨੀਏ,<
?ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ?j@tt ਸੋਹਣੀਏ..
  ਕਹਿੰਦੀ?? ਲੱਗਦਾ ਐ ਮੈਨੂੰ ਬੜਾ?? #ATT ਸੋਣਿਆ,,??
ਉਤੋ ਮਹਿਕਮਾ? ਵੀ ਕੱਬਾ ਤੇਰਾ?? JATT?? ਸੋਣਿਆ...
 ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
 ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

 ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ

 ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ

 ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ
 ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

 End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ

 ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ

 ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ

 ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ


 ਪਾਣੀ🌊 ਵਰਗੇ ਆਂ ਜਿਵੇਂ ਦਾ ਰੰਗ ਮਿਲਾਓਗੇ, ਓਵੇਂ ਦੇ ਰੰਗ ਦਿਖਾਵਾਗੇਂ💯

Attitude Punjabi Shayari For Boy

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!


 "ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।"✍

 ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ...
ਮਤਲਬ ਨੂੰ ਜੀ ਜੀ ਹੁੰਦੀ ਏ
 ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
 ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

ਪੰਜਾਬੀ ਵਿੱਚ ਮਾਣ ਵਾਲੀ ਪੰਜਾਬੀ ਸ਼ਾਇਰੀ 

 ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…

 Munde 👬 ਤਾ Jatti 💁 ਦੀ Look 😍 ਤੇ ਬੜੇ ਮਰਦੇ ਨੇ, ਪਰ ਮੈਨੂੰ 💁 ਤੇਰੇ 👦 ਵਾਂਗ ਜਨੇ-ਖਨੇ 👤 ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. 😞

 ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ

 ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
  ਜੇ ਤੂੰ  👉🏻 ਕੁੜੀ 💃🏻 ਏ #ਸ਼ੌਕੀਨ ਬਿੱਲੋਂ ਸ਼ਹਿਰ 🏘 ਦੀ ,
ਮੁੰਡਾ #ਪਿੰਡ  🛤 ਦਾ ਰਕਾਨੇ ਮੈਂ ਵੀ #ATT 👌🏻 ਦਾ ....😍🤗🤗


  😎ਤੇਰੀ ਗੱਲ ਮਿੱਤਰਾ #att ਤੇ ਅਾ ਕੇ ਮੁੱਕ😶ਜਾਂਦੀ ਅਾ..
 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #end ਤੋਂ ਹੁੰਦੀ ਅਾ😎....


  😒ਕਹਿੰਦੀ TuSi 🙍ਬਾਹਲੀ #Att ਕਰਾਂਦੇ ੳ ___
☺ਮੈਂ KeHa ___ #👬VehLa ਬੰਦਾ ਹੋਰ ਕਰ ਵੀ ਕੀ ਸਕਦਾ_👌🏻
  👉🏻#ਕਮਲਿਆ ਤੇਰਾ ਤਾਂ #Gussa😡 ਵੀ ਐਨਾ #KaiNt ਆ👌🏻👈🏻😜😜
....⬇
....⬇
#Dil❤ ਕਰਦਾ ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜👈🏻👌🏻😁😁........


  ➡👑ਨੇਚਰਾਂ ਦੇ #kaint ਨਾਲੇ👀ਅੱਖ ਦੇ ਵੀ ਚੰਗੇ ਆਂ,
#ਜਾਣਦਾ ਏ ਉਹ☝ਜਿਹਦੇ ਰੰਗਾ ਵਿੱਚ 🔰ਰੰਗੇ ਆਂ....


 ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ..

 ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..

 ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
 😍ਥੋੜਾ ਬਹੁਤਾ _ਰੋਹਬ😎 ਤਾਂ ਜਰੂਰ ☝ _ਰੱਖੂਗੀ👑 ਵੇ _ਸਾਕ💁 ਪੰਦਰਾਂ _ਜੱਟੀ👸 ਨੇ ਮੋੜੇ😉
 kisMaT nal ਲੜਨ 😎 ਦਾ ਜਿਗਰਾ ਰੱਖਦੀ aw jaTti 🙅 ohnÁ chO nhi 😏 ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ 😝ਪਾਈ fiRde aw 😂 
 ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩 
 ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..
 👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍

 ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..

 ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।

  ena #sOhNa nHi tu ....
....JiNi #Att cHakhi ....ae
...#tEre tu Vdh #SoHne di Taa maiN ...
.....RecvEst #peNdIng rKhi aa ....
  I called it's our #Position in life
you think #Attitude huh.......


  🤴🏻🚨#Kaaliyan_caran_da_naal #kafila_yaaran_da ....
#Sadda #funky_ae_style_sanu_shonk ni #Thar’an da ....
#Jatt ne taan kitta sadda #sheran da #shikar ae 😎
#Bamb saare #yaar ae, #patake jehi naar ae
#Town ch chadhai #jatt, shuru ton #star ae🍻
 O lekhan ⌚vicho patta maaru katt ke rakaane
Pata lagna ni zindagi ch aai da🍻💔 #siraa #jatt #mood
 ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
 Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ

 ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ

Attitude Punjabi Shayari For Girl

 ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

 ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

 ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

 ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

 ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.

 ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ....ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨ
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ
 ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ
 ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈ

 ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ

 ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇ

 ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ

 ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ

 ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆

 ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨

  ਬੇ ਕਹਿੰਦੀ ਪੁੱਤ ਲੜਨਾ ਨਹੀ
ਯਾਰ 👬 ਕਹਿੰਦੇ
Pahwe 22 ਇਕ ਵਾਰ ਹਾਂ ਤਾਂ ਕਰ ਸ਼ਹਿਰ ਚ ਤਾਂ ਕੀ
ਸਾਲੇ 📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ 🔫


  #suit ptyala sahi #Att lgda
#att lgda ee paya #Mashkara 😉💖💕😘

 ਪੰਜਾਬੀ ਸਦਾ ਸ਼ਾਇਰੀ

 Athri Ae #Taur Nale
Poori Ae #Tabaahi !!
Loki #Att Ne Karonde
Apa #Dhan_Dhan Karai ||
  ਤੈਨੂੰ ਜਦ ਵੀ ਮੇਰੀ ਲੋੜ ਪਵੇ ਬੇिਫਕਰ ਹੋ ਕੇ ਵਾिਪਸ ਆ ਜਾਂਵੀਂ
ਅਸੀ ਸਾਰੀ िਜੰਦਗੀ ਯਾਦ ਰੱਖਾਂਗੇ ਜਦ ਮਰਜੀ ਗੇੜਾ ਲਾ ਜਾਂਵੀਂ
  ___ਜੇ ਤੂੰ #Att ਦੀ #shaKeen ਪਿੱਛੇ ਲਾਈ ਫਿਰਦੀ ਮੰਡੀਰ :/
____NaMe #TOP ਦੀਆ #kudiaN ਦੇ
diL ਤੋੜਦਾ ...  😎 😘 😛😜
  😊ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ
ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂😂😠😠


  #SiMpLe ਜਿਹਾ ਚੰਗਾ ਮੈਂ 👩‍🌾ਝੱਲੀਏ ਤੇਰੇ ਲਈ ਜੇ ਆਹ
#Att ਜੀ ਕਰਾਉਣ ਲੱਗਿਆ ਤਾਂ 😉ਜਰਿਆ ਨੀ ਜਾਣਾ ਕਈਆਂ ਤੋਂ !!💪🏻


  #Ni ਤੂੰ ਚਾਰ ਕ frienda ਲੈ k ਫਿਰੇ ਮੇਲਦੀ,
ਅਸੀ yarra naal ਲੁੱਟ ਦੇ ਆ bulley ਗੌਰੀਏ#
#ATT YAar


  ਮੋਤ ਨਾਲ ਲੜਦੇ💪 ਆ ਹਿੱਕਾ ਤਾਨ ਖੜਦੇ ਆ #fukri
👧ਜਿਹੀ ਦੇ ਵੱਲ ਤਾ ਅੱਖ ਵੀ ਨਈ ਚੱਕਦੇ ਆ...:;-:!!


 ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.

 ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ
 ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ

 ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
 This Jatti is Too "Ghaint" U Can't Afford

 ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

 ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
 ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ


 Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ

 ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ

 ਪੇਡੂ ਆ ਬੀਬਾ ਅਨਪੜ੍ਹ ਨਹੀ।

 ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ
 ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
  " ਭਾਂਵੇ #ਜੱਗ ਸਾਰਾ #ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ •••• ਪਰ
! Prawa  👬 ਵਿੱਚ #ਵੈਰ 🔫🔫 ਨਾਂ ਪਵਾ ਦੀ ਮੇਰੇ ਮਾਲਕਾ ....!!

 ਪੰਜਾਬੀ ਲਵ ਸ਼ਾਇਰੀ

?#ਯਾਰ ਨੇ ਤਾਂ ਕੀਤੀ?ਸ਼ੁਰੂਆਤ ਬੱਲੀਏ .......? ?
ਲੋਕੀ ਕਹਿੰਦੇ mUnDa #aTT??ਹੋ ਗਿਆ. ***?


  #Umar b paave odo #katt hundi c
#back_bencher di feeling v #att hundi c....❤❤
 ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
 ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
 ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
 ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
 ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
 ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
 ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
 ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ
 ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
 ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ... ਨਦੀਆਂ ਆਪ ਮਿਲਣ ਆਉਣਗੀਆਂ....
 ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..

ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।। 
 ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ

 ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
 ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
 ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀ
 ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ

 ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ

 ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ

 ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ
 ਮੈਨੂੰ ਟੂਟੇ ਹੋਏ ਨੂੰ ਜੋੜਨ ਦੀ ਲੋੜ ਨੀ , ਕਿਉਕਿ ਮੈਂ ਹਥਿਆਰ ਹਾਂ ਕੋਈ ਖਿਡੌਣਾ ਨੀ

 ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ
 #ਸੋਚ Approach🖖 ਪੂਰੀ ਕੈਮ ਰੱਖੀ ਏ ,😘
#ਜਿੰਨਾਂ ਚਿਰ Life🆗 ਗੱਲ ਖਰੀ ਕਰਦੇ !!

  ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ👈
ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇਂ !!🙏
  ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਏ
ਬੀਤੇ ਆਪਣੇ ਤੇ ਤਕਲੀਫ ਫੇਰ ਹੁੰਦੀ ਏ !!
  ਹਾਲੇ ਰਸਤੇ ਉੱਤੇ ਚਲਦੇ ਮੰਜਿਲ ਦਾ‌ ਮਿਲਣਾ ਬਾਕੀ‌ ਐ,
ਜ਼ਿੰਦਗੀ ‌ਦਾ‌ ਕਿੱਸਾ ਕੁਝ ਕਿੱਸਿਆ ਨਾਲ ‌ਲਿਖਣਾ ਬਾਕੀ ਐ !!
  ਕਹਿੰਦੀ 👧🏼ਹੱਸ😄 ਹੱਸ😁 #PHOTO 🚶ਤੁਸੀ ਪਾਈ ਜਾਂਦੇ ਓ...
ਸੈਟ 👧 🏼ਕੋਈ ਹੁੰਦੀ ਨਈ 👌💪#ATT ਜੀ ਕਰਾਈ ਜਾਦੇ ਓ...
 ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
 ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
 ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
 ਤੇਰੀ ਆਕੜ ਨਹੀ ਮੁੱਕ ਦੀ ਤੇ ਮੇਰਾ ਪਿਆਰ ਨਹੀਂ ਮੁੱਕ ਦਾ ||
 ਜੱਟ ਦਾ ਏ Attitude ਭਾਰੀ ਕੁੜੀਏ, ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ
 ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
 ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..

 ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,..... 😏 ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.... 😎
 ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ
 ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ

 ਰਵੱਈਆ ਪੰਜਾਬੀ ਸ਼ਾਇਰੀ

ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ 
 ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
 ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ
 ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ

 ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ

 ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ

 ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ

 ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ

 ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ

 ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ

 ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ ,,
ਜੋ ਸੀ ਉਹ ਮੈ ਰਿਹਾ ਨਹੀ ਜੋ ਹਾਂ ਉਹ ਕਿਸੇ ਨੂੰ ਪਤਾ ਨਹੀ  !!


  ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ🔥 ਨੇ.....
ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ👬 ਨੇ !!


  #Attitude ਨਾਲ ਜ਼ਰੂਰ ਭਰੇ ਹੋਏ ਹਾਂ..ਪਰ ਜੋ ਸਾਨੂੰ ਸਮਝਦਾ ਹੈ ਉਸ ਤੌਂ #jaan ਵਾਰਦੇ ਹਾਂ !!

  ਸ਼ਰਾਫਤ ਹਮੇਸ਼ਾ ਉਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲੇ ਨੂੰ ਹਜ਼ਮ ਹੋਵੇ !!

ਜਿਹਦੀ ਰਗ ਵਿਚ ਫਤਿਹ, 
ੳਹਦੀ ਜੱਗ ਵਿਚ ਫਤਿਹ!!*⛳
 💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ
 🥳ਟੌਰ ਨਾਲ....ਗੱਲੀਂ ਬਾਤੀਂ ਏਥੇ
 ਸਾਨੂੰ ਬੜੇ ਮਾਰਦੇ🤷🏻‍♂️.....
ਆਕੜ ਪੂਰੀ ਰਖਾਂਗੇ ਆਕੜਖੋਰਾਂ 
ਨਾਲ..ਅਦਬ ਨਾਲ ਪੇਸ਼ ਆਵਾਗੇ
 ਬਾਕੀ ਹੋਰਾਂ ਨਾਲ..😎.
ਵਖਤ ਸਿਖਾ ਰਿਹਾ... ਤਾਂ ਸਿੱਖਾਂਗੇ
 ਵੀ ਜੇ ਹਾਰ ਰਹੇ ਹਾਂ ਤਾਂ 
ਕਦੇ ਜਿੱਤਾਗੇ ਵੀ .....🔥🔥.
 ਅੱਖ 👁ਦਾ ਤਜ਼ਰਬਾ ਏ ਇੱਲ 🦅
ਨਾਲ ਦਾ ਗੱਬਰੂ ਫ਼ੱਟੇ ਚ ਗੱਡੇ
 🔨ਕਿੱਲ ਨਾਲ ਦਾ.[]🏆.
ਮੈਂ ਉਹਨਾਂ 🕒ਸਮਿਆਂ ਚ 🔥
ਅੱਤ ਕਰਵਾਤੀ ਬੱਲਿਆ....👉🏻 
ਜਿਨਾਂ ਸਮਿਆਂ ਚ 🚍ਬੱਸ 
ਨੂੰ ਤੂੰ ਪੀਂ📯 ਕਹਿੰਦਾ ਸੀ.....
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ
 ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ
 ਜੁਬਾਨ ਕਰਕੇ😎.
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ 
ਚੱਕੀ ਜਾਦੇਂ ਓ…ਰੀਸ ਵੀ ਸਾਡੀ 
ਈ ਕਰਦੇ ਓ ਤੇ ਸਾਡੇ ਤੋਂ ਹੀ 
ਮੱਚੀ ਜਾਦੇਂ ਓ…🔥😎.
 ਆਕੜਾਂ ਤੋਂ ਦੂਰ ਮਿੱਠੀ👌🏻
 ਜਿਹੀ #SmiLe☺ ਆ 
#ਪਿਆਰ🥰 ਨਾਲ #ਰਹਿਣਾ🤝🏻
 ਇਹੀ #LifeStyLe🕺🏻 ਆ 😎.
 #ਤੂੰ_ਖੁਸ਼😍 ਰਿਹਾ ਕਰ #
ਪਰਧਾਨ..ਕੋਈ #ਖਿਆਲਾਂ ❤
ਦੇ #ਖੰਡਰ ਚ🔥 #ਤੇਰੀ_ਖੈਰੀਅਤ
 ਦੀਆਂ #ਖੈਰਾਂ _ਮੰਗਦਾਂ ਏ.
ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ
 ਆਂ ਉਸਤਾਦ ,ਜਿੰਦਗੀ ਦਾ ਅੱਧਾ
 ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ 
ਨਾਲ  ਈ ਗੁਜਾਰਿਆ.
ਪੱਥਰ ਸਰੀਰ😎 ਖੂਨ ਮਿੱਤਰਾ
 ਦੇ ਗਾੜੇ .🙌ਡੋਲ ਜਾਣ ਹੋਸ
ਲੇ ਐਨੇ ਵੀ ਨੀ ਮਾੜੇ.
 ਹਾਰਨ ਵਾਲੇ ਦਾ ਵੀ ਆਪਣਾ ਹੀ 
ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ 
ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ...👌👌.
ਤੇਰਾ ਸ਼ਹਿਰ ਖੜ ਖੜ ਵੇਖੂ ਬੱਲੀਏ
ਐਸਾ ਨਾਮ ਬਣਾਵਾਂਗੇ,,✌
ਤੂੰ ਸਾਨੂੰ insta ਤੇ block ਕੀਤਾ
ਹੁਣ ਤੈਨੂੰ google ਤੇ ਆ ਕੇ ਦਿਖਾਵਾਂਗੇ,,😎.
 ਬਲੈਯਾ ਵੈਲੀ ਕਹੋਨਾ ਸੋਖਾ ਨੀ
ਅੰਖ ਦਲੇਰੀ ਕਰਕੇ ਗਲਾ ਹੁਦਿਯਾ💯
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ
ਔਥੇ ਸ਼ਫਾਰਸਾ ਨੀ ਕਾਮ ਔਦਿਯਾ..😏✅.
 ਲੋਕਾਂ ਵਾਂਗੂੰ ਕਰਦੇ ਜੇ ✖
 ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ
 ਦਾ 💪 Crown ਹੁੰਦਾ ਨਾ 🔚.
ਅਸੂਲਾਂ ਦੇ ਅਧਾਰ ਤੇ ਜਿੰਦਗੀ 
ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ 
ਆਪਣੇ ਕਦੇ ਤੋੜੇ ਨੀ…..😎.
ਹੱਸਣ #ਖੇਡਣ ਆਏ ਆ #
ਜਿੰਦੇ ਕੋਈ #ਮੁਕਾਬਲਾ
 ਕਰਨ ਥੋੜ੍ਹੀ ❤️.
ਹੁਸਨਾ ਦੇ ਲੈਂਦੇ ਨਈਓ 
ਚਸਕੇ ਜ਼ਿੰਦਗੀ ਦੇ ਲੰਦੇ 
ਆ ਸਵਾਦ ਨੀ🔥.
ਰੰਗ ਭਾਵੇਂ ਤੇਰਾ ਦੁੱਧ ਵਰਗਾ❤️

ਪਰ ਤੇਰੀ ਚਾਹ ਵਾਂਗ ਆਦਤ ਪੈ ਗਈ.
 ਜੋ ਖੁਦ ਨੂੰ  ਬਹੁਤ ਕੁਝ ਸਮਝਦੇ
 ਆ ਇੱਥੇ ,,ਆਪਾਂ ਓਹਨਾ ਨੂੰ 
ਕਦੇ ਕੁਝ ਵੀ ਨੀ ਸਮਝਿਆ.
ਹਰ ਗੱਲ ਦਾ ਜਵਾਬ
 ਦੇਵਾਂਗੇ ਕਿਤੇ ਚੱਲੇ ਥੋੜ੍ਹੀ
 ਆਯਾਰੀਆਂ ਚ ਨਫ਼ੇ 
ਭਾਲੀਏ ਦੱਲੇ ਥੋੜ੍ਹੀ ਆ.
 ਪੰਗੇ ਪੁੰਗੇ ਛੱਡਕੇ ਸ਼ਰੀਫ 
ਬਣ ਗਏ ਦੁਨੀਆ ਦੇ ਦੂਰ
 ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ
 ਚਰਚੇ ਮਿੱਤਰਾਂ ਦੀ ਗੱਲ
 ਆਪੇ ਟਾਈਮ ਕਰੂਗਾ..!!.
 ਰ ਜਿੰਨਾ ਦਬਕਾ ਤਾਂ ਮੁੱਛ
ਮਾਰਦੀ,VALUE ਪਤਾ ਆ
 ਵੈਲੀਆਂ ਨੂੰ ਯਾਰ ਦੀ..!!

 ਰਾਹ ਮੰਜਿਲਾ ਨੂੰ  ਜਾਣ ਵਾਲੇ 
#ਲਭੇ ਹੋਏ ਆ..ਸ਼ੋਂਕ ਕਰਨੇ 
ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ😎.
🦅ਚਾਹੇ ਦੇਰ ਨਾਲ ਸਹੀ, 
ਪਰ ਵਾਪਸੀ ਸ਼ਾਨਦਾਰ ਕਰਾਂਗੇ..😎.
ਹਮ ਤੁਜਸੇ ਜਲੇਂ 🔥🔥
ਇਤਨੀਂ ਤੁਮਾਰੀਂ ਔਕਾਤ ਨਹੀਂ....💪💪.
ਪਹਿਚਾਣ 🗿ਸਾਡੀ☝🏽 ਸਭ
 ਨੂੰ ਆ 😎ਪਰ ਪਸੰਦ 
ਕਿਸੇ ਕਿਸੇ 💪🏽ਨੂੰ ਆ🤟.
🦅ਤੁਹਾਡੀ ਸੋਚ ਸੋਹਣੀ
 ਹੋਣੀ ਚਾਹੀਦੀ ਆ ਫੇਰ 
ਤੁਸੀਂ ਸਭ ਨੂੰ ਸੋਹਣੇ ਲੱਗੋਗੇ🦅.
 ਸਾਨੂੰ ਕੋਈ “ਬੁਲਾਵੇ” ਜਾਂ ਨਾ
 “ਬੁਲਾਵੇ” ਕੋਈ “ਚੱਕਰ” ਨੀ ਪਰ 
ਅਸੀਂ “ਭੇਡਾਂ” “ਚ” ਰਹਿਣ ਨਾਲੋਂ 
“ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏.
 ਅੰਦਰੋਂ ਤਾ ਸਬ ਸੜੇ ਪਾਏ ਨੇ , 
ਬਾਹਰੋਂ ਰੱਖਦੇ ਨੇ ਸਾਰ ਬੜੀ ,
 ਦਸ ਕੀਦਾ ਕੀਦਾ ਨਾਮ ਲਵਾ, 
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ🔥🔥.
 ਚਾਹੇ ਦੇਰ ਨਾਲ ਸਹੀ, 
ਪਰ ਵਾਪਸੀ ਸ਼ਾਨਦਾਰ ਕਰਾਂਗੇ...
 ਸਾਡੀ ਮਾੜੀ ਮੋਟੀ ਗੱਲ ਨੂੰ 
ਤੁਸੀ ਚੱਕੀ ਜਾਦੇਂ ਓ…ਰੀਸ
 ਵੀ ਸਾਡੀ ਈ ਕਰਦੇ ਓ ਤੇ
 ਸਾਡੇ ਤੋਂ ਹੀ ਮੱਚੀ ਜਾਦੇਂ ਓ…🔥😎.
 ਇਸ਼ਕ ਮੁਹੱਬਤ ਲਈ ਮਰਨ
 ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,
 ਹੁਣ ਜੇ ਤੈਨੂੰ ਕਦਰ ਨੀ ਤਾਂ
 ਸਾਨੂੰ ਵੀ ਪਰਵਾਹ ਨੀ 😎💯.
#ਤੂੰ_ਖੁਸ਼😍 ਰਿਹਾ ਕਰ #
ਪਰਧਾਨ..ਕੋਈ #ਖਿਆਲਾਂ ❤
ਦੇ #ਖੰਡਰ ਚ🔥 #ਤੇਰੀ_ਖੈਰੀਅਤ
 ਦੀਆਂ #ਖੈਰਾਂ _ਮੰਗਦਾਂ ਏ.
ਅਣਜਾਣ ਬਣ ਜਾਨੇ ਆਂ ਉਹ 
ਗੱਲ ਵੱਖਰੀ,ਉਂਝ ਸੱਜਣਾ 
ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,❤.
Game 🏒ਤਾਂ ਤੂੰ ☝ਸੋਹਣੀ 
ਖੇੇਡ 🤞ਰਿਹਾਪਰ ਬੰਦਾ👍 
ਗਲਤ 🙏ਚੁਣ 😅ਲਿਆ.
ਆਪਣੇ ਕਿਰਦਾਰ ਪਰ ਡਾਲ
 ਪਰਦਾਹਰ ਸਖਸ਼ ਕਹਿ ਰਹਾ 
ਹੈ ਜ਼ਮਾਨਾ ਖਰਾਬ ਹੈ 🤫.
 ਜਿਹਨੂੰ ਲੱਗਦੇ ਮਾੜੇ ਲੱਗੀ
 ਜਾਣ ਦੇ,ਜਿਹੜਾ ਕੱਢਦਾ 
ਦਿਲੋਂ ਕੱਢੀ ਜਾਣ ਦੇ.
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ
 ਵਿੱਚ ਨਹੀਂ ਰੋਹਬ ਜਿੰਦਗੀ ਚ 
ਰੱਖੀ ਦਾ ਡਰੀਮਾ ਵਿੱਚ ਨਹੀ.
 ਚੁਸਤ ਚਲਾਕੀਆ ਆਉਂਦੀਆਂ
 ਤਾਂ ਨਹੀਂ ,ਪਰ ਫੜ ਜਰੂਰ ਲਈ ਦੀਆਂ.
 ਤੂੰ ਪਹਿਲਾਂ ਆਪਣਾ Attitude
 ਸੇਟ ਕਰ..ਇਨੀ ਦੇਰ ਤੱਕ ਮੇ 
ਆਪਣੀਆਂ ਮੁੱਸ਼ਾਂ set ਕਰਲਾ.
 ਪੱਥਰ ਚੱਟ ਕੇ ਮੁੜੇ ਆ ਭੇਦ ਹੈ 
ਸਾਰੇ ਧੰਦਿਆਂ ਦਾ,ਕੌਣ ਕਿਵੇਂ ਤੇ 
ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

ਅੜੇ ਹੋਏ ਕੰਮ ਹੁਣ ਧੱਕੇ 
ਨਾਲ ਕੱਡਾਗੇ ਟੇਂਸ਼ਨ ਨਾ ਲੈ 
ਦਿੱਲੀਏ..ਝੰਡੇ ਤੇਰੀ ਹਿੱਕ ਤੇ ਗੱਡਾਗੇ.
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ

ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ.
 ਨਾ ਮੈ ਪਾਉਂਦੀ Gucci ਨਾ 
Armani ਵੇ ,ਪੰਜਾਬੀ ਜੁੱਤੀ ਨਾਲ
 ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ.
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ 
ਦਾ ਮਟਉਣ ਨੂੰ ਸੱਚਾ ਰੱਬ ਬੈਠਾ 
ਗੁੱਡੀ ਸਿੱਖਰਾਂ ਤੇ ਚੜਉਣ ਨੂੰ ...
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ
ਹਿਕ ਫੂਕਣੀ,ਉਹ top-top 
ਦਿਆ ਬੰਦਿਆ ਚ ਬਹਿਣੀ ਉਠਣੀ..!!.
 ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ 
ਸਮਝੋ,ਬੋਲਣਾ ਵੀ ਆਉਦਾ 
ਤੇ ਰੋਲਣਾ ਵੀ..!!.
 ਸ਼ੋਕ ਤਾ ਮੇਰੇ ਵੀ  ਸਿਰੇ ਦੇ ਨੇ, 
ਪਰ ਜੋ ਮਾਪਿਆਂ ਦਾ,ਦਿਲ 
ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!
 ਓਹ ਮੰਦਾ ਬੋਲ ਕੇ ਛੋਟਾ ਹੋ
 ਜਾਂਦਾ,ਤੂੰ ਸਹਿ ਕੇ ਵੱਡਾ ਹੋ 
ਜਾਇਆ ਕਰ...
ਫਰਕ ਬਹੁਤ ਹੈ ਤੇਰੀ ਤੇ ਮੇਰੀ
 ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ
 ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!.
ਮੇਰੇ ਲਈ ਉਹ ਕੰਮ ਬੜਾ ਖਾਸ
 ਕਰਦੇ ਆ,ਜੋ ਮੇਰੀ ਪਿੱਠ 
ਪਿੱਛੇ ਬਕਵਾਸ ਕਰਦੇ ਆ!.
 ਨਾ ਮੈ ਪਾਉਂਦੀ Gucci ਨਾ 
armani ਵੇ, ਪੰਜਾਬੀ ਜੁੱਤੀ ਨਾਲ 
ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ.
ਬਾਤ ਤੋਂ ਪਿਆਰ ਉਰ ਇੱਜਤ
 ਕੀ ਹੋਤੀ ਹੈ ਜਨਾਬ ਹਰ ਕਿਸੀ ਕੋ 
ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ–.
Attitude😎  ਰੱਖ ਪੁੱਤ apne 
ghare 👇A ਚਮਚਾਗਿਰੀ 👎ਨਾ
 jatti kise ਦੀ ਕਰੇ🙏.
ਜਿੱਥੇ ਮੱਤ ਨੀ ਮਿਲਦੀ
 ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,
ਸੱਪ ਦੇ ਡੱਸਣ ਬਾਅਦ ਹੀ 
ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ।
ਕਿੱਸੇ ਦੇ ਕਹਿਣ ਨਾਲ਼ ਨੀ 
ਉਸਤਾਦ ਬਣ ਜਾਈਦਾ, 
ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,
ਆਕਲਣ ਕੋਈ ਵੀ ਬਿਨਾਂ
 ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ 
ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ

💯❤️ ਖੱਤਰੀ.
😊ਫੱਕਰਾ ਦਾ ਦਿਲ 💔
ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ…!!.
🤞 ਦੋਗਲਿਆਂ ਤੋਂ ਦੂਰ ਰਹਿਣਾ 🙏✌️
🧐 ਇਹ ਗੱਲ ਦਿਲ ❤️
 ਨੂੰ ਸਮਝਾਈ ਹੋਈ ਐ🤞✌️
🤨 ਲੋਕ ਬੋਲ ਕੇ ਸੁਣਾਉਂਦੇ ਆ 🤨
😎💯 ਅਸੀਂ ਚੁੱਪ ਰਹਿ ਕੇ 
ਦੁਨੀਆ ਮਚਾਈ ਹੋਈ ਐ ✌️😎🛣️ਰਾਹ ਤਾਂ ਤੂੰ ਬਦਲੇ 
ਸੀ ਕਮਲੀਏ👩
🕴️ਯਾਰ ਤਾਂ ਅੱਜ ਵੀ 
ਉਥੇ ਹੀ ਖੜੇ ਨੇ🚶
  ਬਹੁਤੀਆਂ 👉🏻 ਗੱਲਾਂ ਕਰਦੇ ਨਾ ਤੂੰ ਕਿਧਰੇ ਵੇਖ ਲਵੀਂ ਅਜ਼ਮਾ ਕੇ..
ਅਸੀਂ ਬੰਦਾ ਪਰਖ ਲਈਏ ਕੂੜੇ 👀 ਅੱਖਾਂ ਵਿੱਚ 😠 ਅੱਖਾਂ ਪਾ ਕੇ !!
  ✍ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ⛳
🤢ਹਰਾਉਣ ਲਈ ਕੋਸ਼ਿਸ਼ਾ ਨਹੀਂ ਸਾਜਿਸ਼ਾ ਕੀਤੀਆਂ ਜਾਣ !!🚩
  ਗੱਲਾਂ👉ਖਰੀਆਂ✔ ਸੁਭਾਅ😊ਦੇ ਥੌੜੇ😠ਕੌੜੇ 👉ਮਿੱਤਰਾਂ
ਮਿੱਠੇ😍 ਬਣਕੇ✔ ਸੱਜਣ👫 ਨੀਉ ❌ਪੱਟਦੇ🙏 !!
  ਮਾਲਕ ਦੇ ਦਰ ਨੂੰ ਛੱਡ ਕੇ ਝੋਲੀ ਕਿਤੇ ਅੱਡੀਏ ਨਾਂ
ਖਾਈਏ ਨਾਂ ਹੱਕ ਕਿਸੇ ਦਾ ਆਪਣਾ ਕਦੇ ਛੱਡੀਏ ਨਾਂ!!

 ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
 ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
 ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ... ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ...👌
 ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!

ਜਿੰਦਗੀ ਜਿਉਣ ਦਾ ਸਵਾਦ ਲੈਨੇ ਆ 🤟🏻 
 ਮੁਕਾਮ ਤੋ ਮੌਤ ਹੈ ਜਨਾਬ, ਜਰਾ ਠਾਠ ਸੇ ਚੱਲੇਗੇ
 ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...
 ੴ ੴ ਮਨ ਨੀਵਾਂ ਮੱਤ ਉੱਚੀ ੴ ੴ
 ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
 ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
 ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻"
 ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏
 ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ
 ਖੂਨ ਚ ਉਬਾਲ ਅੱਜ ਬੀ ਖਾਨਦਾਨੀ ਆ , ਦੁਨੀਆਂ ਸਾਡੇ ਸ਼ੋਂਕ ਦੀ ਨਹੀਂ Attitude ਦੀ ਦੀਵਾਨੀ ਹੈ
 ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ
 ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ

 ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ

 ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ

ਰਵੱਈਆ ਪੰਜਾਬੀ ਕੈਪਸ਼ਨ 

 ਔਕਾਤ ਸਾਨੂੰ ਆਪਣੀ ਵੀ ਪਤਾ ਤੇ ਅਸੀਂ ਦੂਸਰਿਆਂ ਨੂੰ ਵੀ ਉਹਨਾਂ ਦੇ ਔਕਾਤ ਦਿਖਾਉਣੀ ਜਾਣਦੇ ਆ
 ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ 'ਤੇ 'ਨਹੀਂ,ਜੀਦ'ਤੇ ਜਿਉਂਦੇ ਹਾਂ
  ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ 🙂
ਉਹ ਸਤਿਗੁਰੂ ਮੇਰਾ ਸਬ ਤੋ ਸੱਚਾ !!
  ਤੂੰ ਜਿਨ੍ਹਾਂ ਮਰਜ਼ੀ ਉਲਝਾ ਲੈ ਜ਼ਿੰਦਗੀਏ,
ਆਹ ਚੇਹਰੇ ਦਾ ਹਾਸਾ ਤੇਰੇ ਤੋਂ ਨੀ ਖੋਹ ਹੋਣਾ !!
 ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
 ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
 ਜਮੀਨ ਤੇ ਰਹਿ ਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਆ ਮੇਰੀ ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ
 ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਲੋਕ ਤਾ ਸਿਰਫ ਗਰੂਰ ਕਰਦੇ ਨੇ
 ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ 
 Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..
😁😁
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ


ਖੁੱਲੀ ਕਿਤਾਬ🕮 ਅਰਗੇ ਆ,ਪੜ੍ਹਨਾ ਹੀ ਸੌਖਾ ਆ,ਸਮਝਣਾ ਨੀ😊


ਨਜ਼ਾਇਜ ਫਾਇਦਾ ਨਾ ਚੁਕਿਆ ਕਰੋ ਕਿਸੇ ਦੇ ਜਜ਼ਬਾਤਾਂ ਦਾ, ਕਿਉਂਕਿ ਦਿਲੋਂ ਪਿਆਰ ਕਰਨ ਵਾਲੇ ਫੇਰ ਨਫਰਤ ਵੀ ਦਿਲੋਂ ਕਰਦੇ ਆ💯💯


 • Koi pushe Mre ਵਾਰੇ ਤਾ ਕਹਿ ਦੇ ਵੀ ਨਫਰਤ ਦੇ ਕਾਬਿਲ ਵੀ ਨਹੀ ਸੀ🙃🙃
 • ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ❤️😊
 • ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎
 • ਰਾਹ ਲੈ ਈ ਜਾਣਗੇ ਮੰਜ਼ਿਲ ਤੱਕ✅ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
 • ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
 • ਹਮ ਅਫ਼ਸੋਸ ਕਿਉਂ ਕਰੇ, ਹਮੇ ਕੋਈ ਮਿਲਾ ਨਹੀਂ ਅਫ਼ਸੋਸ ਵੋ ਕਰੇ ਜਿਸ ਕੋ ਹਮ ਨਹੀਂ ਮਿਲੇ🔥💯
 • ਨਾ ਇਸ਼ਕ ਹੈ ਨਾ ਕੋਈ ਗਮ ਦੇਖੋ ਕਿਤਨੇ ਖੁਸ਼ ਹੈ ਹਮ😀
 • ਵਫਾਦਾਰ ਤੇ ਸੱਚੇ ਹਮੇਸ਼ਾ ਇੱਕਲੇ ਮਿਲਣਗੇ ਭੀੜ ਵਿੱਚ ਨਹੀ।।💯
 • 👉🏻ਲੋਕਾਂ ਦੇ ਬਦਲੇ ਹੋਏ 😪ਰੰਗ ਦੱਸ ਰਹੇ ਨੇ...🔥ਅੱਗ ਤਾਂ ਲੱਗੀ ਆ..... 😁😁
 • ਬਗਾਵਤ ਕੀ ਹੁੰਦੀ ਤੂੰ ਹਲੇ ਪਛਾਣਦਾ ਨਹੀਂ ਨਾ ਰਾਜੇ ਨਾ ਤੂੰ ਸਾਨੂੰ ਹਲੇ ਜਾਣਦਾ ਨਹੀਂ😎
 • ਅੱਜ-ਕਲ ਗਿਣਤੀ ਮਾੜਿਆ ਤੇ ਦੋਗਲਿਆ ਚ ਹੋਣ ਲੱਗ ਪਈ, ਕੀਤਾ ਕੁਝ ਨਹੀ ਬਸ ਬੋਲਣਾ ਸ਼ੁਰੂ ਕੀਤਾ..🔥🔥
 • ਸਮੁੰਦਰਾ ਚੋ ਉੱਠੀ ਲਹਿਰ ਵਰਗੇ ਆ ਇੰਨਾ ਸੌਖਾ ਨਹੀਂ ਘੁੱਟ ਭਰਨਾ, ਸੱਜਣਾਂ ਅਸੀਂ ਜਹਿਰ ਵਰਗੇ ਆ💯
 • ਜੇ ਸਾਰੀਆਂ ਗੱਲਾਂ ਮੂੰਹ ਤੇ ਕਰੀਏ ਤਾਂ ਜੱਗ ਤੇ ਕਿਸੇ ਦੀ ਕਿਸੇ ਨਾਲ ਨਹੀਂ ਬਣਨੀ !💯
 • ਜੇ ਸਾਰੀਆਂ ਗੱਲਾਂ ਮੂੰਹ ਤੇ ਕਰੀਏ ਤਾਂ ਜੱਗ ਤੇ ਕਿਸੇ ਦੀ ਕਿਸੇ ਨਾਲ ਨਹੀਂ ਬਣਨੀ !💯
 • ਕਿਰਦਾਰ ਤੁਸੀ ਏਦਾ ਦਾ ਰੱਖੋ ਤੁਹਾਨੂੰ ਕੋਈ ਬੇਸ਼ਕ ਛੱਡ ਦਵੇ ਪਰ ਭੁੱਲਾ ਨਾ ਸਕੇ ...😎
 • ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..💯
 • ਮਿਜਾਜ਼ ਹਮਾਰਾ ਭੀ ਸਮੁੰਦਰ ਜੈਸਾ ਹੈ🌊  ਖਾਰੇ ਜ਼ਰੂਰ ਹੈ ਪਰ ਖਰੇ ਹੈ😎
 • ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕
 • ਮੁਸਕੁਰਾਣਾ 😊ਆਦਤ ਹੈ ਜਨਾਬ, ਹੈ ਹਮ ਉਦਾਸੀ ਕੋ ਮੂੰਹ ਨਹੀਂ ਲਗਾ🔥
 • ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ💯
 • ਬਚਪਨ ਚ' ਸ਼ੋਕ ਸੀ, ਚੰਗੇ ਬਣਨ ਦਾ ਤੇ ਸਭ ਨੂੰ ਹੱਸ 😊ਬੁਲਾਉਣ ਦਾ ਪਰ ਅੱਜ ਜਿਹੋ ਜਿਹੇ ਲੋਕ,ਉਹੋ ਜਿਹੇ ਆਪਾਂ🙏
 • ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎
 • ਫਿਰ ਤੋਂ ਨਿਕਲੇ ਆ ਜਿੰਦਗੀ ਦੀ ਤਲਾਸ਼ ਵਿੱਚ ਦੁਆ🙏 ਕਰਨਾ ਇਸ ਵਾਰ ਕੋਈ ਬੇਵਫਾਂ ਨਾ ਮਿਲੇ😊
 • ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..💯

Punjabi Shayari In English

 1. Hanju Saadi TaqdeerAsin Hanjuan Vich Rul JaanaAsin Umraan Tak Tuhanu Yaad RakhnaPar Tusin Hauli-Hauli Sannu Bhul Jaana
 2. Akhan which laali,Chehre te noor,Tu das tenu ki kavan,Heer ya Hoor ?
 3. Sacha Pyaar Na Yaara Paa Lavi,Sukh Chain Sab Tera Lutt Jauga,Vich Pyar De Jad Tenu Chott Laggu,Khuli Hawa Wich V Dum Tera Ghut Jauga. . .
 4. Waqt De Badlan Naal Yaar Badal Gaye; Thodi Zindagi Badal Gayi Te Dildaar Badal Gaye
 5. Do Roohan Di Ajab Kahani; Dil Vich Pyar Te Nainaan Ch Paani; Mukk Gaiyan Aasan Mukk Gaiyan Sadhran; Nahi Mukkdi Par Jind Marjaani
 6. Jag Sara Suta Hunda Bus Ashiq Jaggan Rata Nu; Akhiya Vich Naa Ninder Aawe Bs Tarsan Pyar Diya Baata Nu
 7. Jammi Si Main Chavan De Naal; Kyun Pyaar Ena Pe Janda Maavan De Naal; Dukh Bada Lagda Jadon Koi Lai Janda; Viah Di Chaar Lavan De Naa
 8. Galti Naal Vi Kise Naal Pyaar Naa Kreyo; Mar Mar Ke Jeona Pau Kise Te Naa Mreyo
 9. Saahan Da Rukk Jaana Taa Aam Gall Aa; Jithe Apne Badal Jaan Maut Taa Usnu Kehnde Ne
 10. Ohne Dukh Dita Assi Seh Gaye; Na Kujh Kehan Joge Reh Gaye; Ohne Zakhm Hi Inne Gehre Ditte; Assi Hanju Te Tanhayian De Raah Pai Gaye
 11. Mun hi mun which karda han tuhanu pyar enanahi kadey wi kisey ne kisey nu kita hona
 12. Tu Supna Nahi Mera Jo Tainu Paun Lai Ardaas Kara; Tu Mout Nahi Meri Jo Tere Aaun Da Intzaar Kara
 13. Koi Aakhda Rabb Da Roop Ehnu; Koi Rabb Da Ehnu Wazir Aakhe; Rabb V Ohnu Nai Mod Sakda; Gal Mauj Vich Jehdi Fakeer Aakhe
 14. Tanha Rehna Sikh Reha Haan MainMar Ke Jeena Sikh Reha Haan MainMangg Ke Lena Sikh Leya Ae HunPaa Ke Khona Sikh Reha Haan Main…
 15. Aukha Langda Eh Waqt Vichhore Da,Bin Yaar Guzara Kaun Kare,Ik Din Howe Taan Lang Jawe,Sari Umar Guzara Kaun Kare

 1. Din bdli Malka, Dil ni.
 2. Khas ta asi v nhi aa, pr sade wrge ghat hi milde aa.
 3. Sukh mangya kro Rabb kolo, har cheej paise nal nahi mildi.
 4. Skoon bs ikko gal da, mera waheguru mere val da.
 5. Sohne na bno, chnge bno..slah na deyo, madad kro.
 6. Rukhan de jad patte jhd de, jhd de rang wta ke..aapne jdo baigane hunde, hunde rang wta k.
 7. Mushkil wddi hove ya chhoti, apneya de chehre to nqab utar dindi hai.
 8. Sirf mera Bapu hi chahunda ki mera Putt mere to v jyada kamyab hove.
 9. Mada o bnda bn da, jo chnga bn ke tuttya hunda.
 10. Jo hai os ch khush raho,jo nahi hai osda koi karn hovega..ese lyi Rabb ne sanu osto door rakhya.
 11. Kyia de dil diya jeba khali hi nahi, blki patiya hundiya ne.
 12. Umeed sb te nahi, rabb te rakho.
 13. Sach di bedi hildi jrur hai, pr dubdi nahi.
 14. Tera zikr bathera pr fikr rta v nahi.
 15. Khud nu khush rakh bndya, baki kamm te hunde rehne.
 16. Rabba ene joga krde ki lok kehn ene joga kithe c.
 17. Raah aukhe ne manjil de, pr hasil karke swaad bda ona.
 18. Insan di joon katda ta hr koi hai, pr jionda koi koi hai.
 19. Dil di ameeri honi chahidi aa, pese di ameeri nal Rabb ni milda.


 20. Latest Punjabi Quotes on Life in English

  1. Dar hi lgda ajkl hr kise to, pta nhi kide dil vich ki hai.
  2. Vadde bno, pr usde samne nhi jisne tuhanu vadde kita hai.
  3. Jekr pichhe hatn nal kise da bhla hunda hai, ta pichhe ht jana chahida hai.
  4. Meri Zindagi Joker wrgi hai, ethe hr koi meri smile dekh ke meri khushi da andaja la janda.
  5. Bahut c mere v is duniya ch, fir hoya ishq te asi lawaris ho gye.
  6. Menu ta Mout ne v inkar kr ditta, kehndi hale hor v bahut dukh likhe ne tere krma ch.
  7. Chnge loka ne menu khushiya dittiya, burya ne tjarba..Bahut burya ne sabk, te bahut chngya ne yaadan.
  8. Kadar ta bnde de kirdar di hundi hai, kadd vich ta chhan v insan to vadda hunda.
  9. Meri Kismat likh ke ta Rabb v mukar gya, kehnda eh ta meri likhayi nahi.
  10. Insan ohi ne, bs halat badl gye..dil ohi ne bs jazbat badl gye.
  11. Time nu change krna sikh sajjna, time nal change hona nahi.
  12. Meri Maa ne sikhaya ki koi hath cho kho skda pr nseeb cho nhi.
  13. Chaddan walya nu duyawa, on walya da swagat.
  14. Rishte ta bahut sohne jud de aa, loka di aakad sb tbah kar dindi aa.
  15. Aksar sadiya akhan ohi lok kholde ne, jinna utte tusi akha band krke ykeen krde ho.
  16. Meri chup nu meri aakad na smjhna, kuj ajihiya thokra khadiya ki bs boln da mn nhi krda.
  17. Jdo tk khud nu dard na hove odo tk dujya de dard da ehsas nhi hunda.
  18. Khal pet nikl jande ne bahut lok kmma nu, jimmebariya bhukh maar dindiya ne.
  19. Jihda insan har wele aapne dukhan nu ronda hai, ode drwaje te khde sukh v mud jande ne.
  20. Khabre kithe le jana, eh rehndiya umra diya waattan ne.

 Keyword-

 • ਕੁੜੀ ਲਈ ਸਿਰਾ ਪੰਜਾਬੀ ਸਟੇਟਸ
 • ਲੜਕੇ ਲਈ ਸਿਰਾ ਪੰਜਾਬੀ ਸਟੇਟਸ
 • ਇੰਸਟਾਗ੍ਰਾਮ ਕੈਪਸ਼ਨ ਪੰਜਾਬੀ ਵਿੱਚ

Follow Vishal Khare On Instagram, Click 👇

Follow Vishal Khare On Instagram, Click 👇
For all Instagram Update